ZPunjabiLyrics
Menu
Baapu Lyrics by Rimmy in Punjabi Font Click here - Baapu Lyrics in English by Rimmy ਹਿੱਕ ਨਾਲ ਲਾਕੇ ਰੱਖਿਆ ਤੂੰ ਬਾਪੂ ਮੁੱਢ ਤੋਂ ਇੱਕ ਕਹਿਣੇ ਉੱਤੇ ਤੂੰ ਪੁਗਾਈ ਬਾਪੂ ਮੁੱਢ ਤੋਂ ਹਿੱਕ ਨਾਲ ਲਾਕੇ ਰੱਖਿਆ ਤੂੰ ਬਾਪੂ ਮੁੱਢ ਤੋਂ ਇੱਕ ਕਹਿਣੇ ਉੱਤੇ ਤੂੰ ਪੁਗਾਈ ਬਾਪੂ ਮੁੱਢ ਤੋਂ ਉੱਤੋਂ ਉੱਤੋਂ ਰਿਹਾ ਹੱਸਦਾ ਉੱਤੋਂ ਉੱਤੋਂ ਰਿਹਾ ਹੱਸਦਾ ਆਪ ਦਿਲ 'ਚ ਹੀ ਦੁੱਖਾਂ ਨੂੰ ਸਮਾ ਗਿਆ.. ਤੇਰੇ ਸਿਰੋਂ ਬਹੁਤ ਕੀਤੀ ਮੈਂ ਤੇਰੇ ਸਿਰੋਂ ਬਹੁਤ ਕੀਤੀ ਮੈਂ ਐਸ਼ ਆਪਣੇ ਵੀ ਸਿਰ ਤੋਂ ਕਰਾ ਦਿਆਂ ਤੇਰੇ ਸਿਰੋਂ ਬਹੁਤ ਕੀਤੀ ਮੈਂ.. ਭੁੱਲਦੀ ਨਾ ਆਹੀ ਕੀਤੀ ਬਲਦਾਂ ਨਾਲ ਵਾਹੀ ਆਪ ਭੁੱਖੇ ਢਿੱਡ ਰਹਿ ਕੇ ਰਿਹਾ ਸਾਰਦਾ ਵਿੱਕ ਜਾਣ ਖੇਤ ਭਾਵੇਂ ਪੱਲੇ ਰਹਿਜੇ ਰੇਤ ਕਹਿੰਦਾ ਗੇੜ੍ਹਾ ਮੈਂ ਲਵਾਉਣਾ ਤੇਰਾ ਬਾਹਰ ਦਾ.. ਭੁੱਲਦੀ ਨਾ ਆਹੀ ਕੀਤੀ ਬਲਦਾਂ ਨਾਲ ਵਾਹੀ ਆਪ ਭੁੱਖੇ ਢਿੱਡ ਰਹਿ ਕੇ ਰਿਹਾ ਸਾਰਦਾ ਵਿੱਕ ਜਾਣ ਖੇਤ ਭਾਵੇਂ ਪੱਲੇ ਰਹਿਜੇ ਰੇਤ ਕਹਿੰਦਾ ਗੇੜ੍ਹਾ ਮੈਂ ਲਵਾਉਣਾ ਤੇਰਾ ਬਾਹਰ ਦਾ ਕਹਿੰਦਾ ਗੇੜ੍ਹਾ ਮੈਂ ਲਵਾਉਣਾ ਤੇਰਾ ਬਾਹਰ ਦਾ.. ਜੀਹਦੇ ਉੱਤੇ ਵੇਖੀ ਦੁਨੀਆਂ ਜੀਹਦੇ ਉੱਤੇ ਵੇਖੀ ਦੁਨੀਆਂ ਉਨ੍ਹਾਂ ਮੋਢਿਆਂ ਤੋਂ ਭਾਰ ਘਟਾ ਦਿਆਂ.. ਤੇਰੇ ਸਿਰੋਂ ਬਹੁਤ ਕੀਤੀ ਮੈਂ ਤੇਰੇ ਸਿਰੋਂ ਬਹੁਤ ਕੀਤੀ ਮੈਂ ਐਸ਼ ਆਪਣੇ ਵੀ ਸਿਰ ਤੋਂ ਕਰਾ ਦਿਆਂ ਤੇਰੇ ਸਿਰੋਂ ਬਹੁਤ ਕੀਤੀ ਮੈਂ.. ਜਿੱਦ ਸੀ ਅਧੂਰੀ ਓਹ ਵੀ ਕਰਤੀ ਤੂੰ ਪੂਰੀ ਸ਼ੌਂਕ ਬੁਲਟ ਦਾ ਜਿਹੜਾ ਸੀ ਪੁਗਾ ਲਿਆ ਜੋੜ ਜੋੜ ਤੀਲਾਂ ਆਹ ਲੈ ਕਰ ਲਿਆ ਹੀਲਾ ਇੱਕ ਗੀਤ ਜੱਗੀ ਬੈਂਸ ਤੋਂ ਲਿਖਾ ਲਿਆ.. ਜਿੱਦ ਸੀ ਅਧੂਰੀ ਓਹ ਵੀ ਕਰਤੀ ਤੂੰ ਪੂਰੀ ਸ਼ੌਂਕ ਬੁਲਟ ਦਾ ਜਿਹੜਾ ਸੀ ਪੁਗਾ ਲਿਆ ਜੋੜ ਜੋੜ ਤੀਲਾਂ ਆਹ ਲੈ ਕਰ ਲਿਆ ਹੀਲਾ ਇੱਕ ਗੀਤ ਜੱਗੀ ਬੈਂਸ ਤੋਂ ਲਿਖਾ ਲਿਆ ਇੱਕ ਗੀਤ ਜੱਗੀ ਬੈਂਸ ਤੋਂ ਲਿਖਾ ਲਿਆ.. ਬਾਪੂ ਇੱਕ ਤੇਰੇ ਕਰਕੇ ਬਾਪੂ ਇੱਕ ਤੇਰੇ ਕਰਕੇ ਆਹ ਲੈ ਵੇਖ ਤੇਰੇ ਰਿੰਮੀ ਨੇ ਵੀ ਗਾ ਲਿਆ.. ਤੇਰੇ ਸਿਰੋਂ ਬਹੁਤ ਕੀਤੀ ਮੈਂ ਤੇਰੇ ਸਿਰੋਂ ਬਹੁਤ ਕੀਤੀ ਮੈਂ ਐਸ਼ ਆਪਣੇ ਵੀ ਸਿਰ ਤੋਂ ਕਰਾ ਦਿਆਂ ਤੇਰੇ ਸਿਰੋਂ ਬਹੁਤ ਕੀਤੀ ਮੈਂ.. ਬਾਪੂ ਇੱਕ ਤੇਰੇ ਕਰਕੇ ਬਾਪੂ ਇੱਕ ਤੇਰੇ ਕਰਕੇ ਬਾਪੂ ਇੱਕ ਤੇਰੇ ਕਰਕੇ Click here - Baapu Lyrics in English by Rimmy Click here - YouTube Thumbnail Downloader
0 Comments
|
Author
Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts. ArchivesCategories |